Poetry


ਸ਼ੁਕਰ 

ਮੈਂ ਨੂ ਦਾਤਾ ਸਭ ਕੁਜ ਦਿਤਾ 
ਕਿਓਨ ਨਾ ਸ਼ੁਕਰ ਮਨਵਾ
ਸ਼ੁਕਰ ਮਨਾ ਕੇ 
ਮੈਂ ਤੇਰੇ ਗੀਤ ਗਾਵਾ 
ਮੈਂ ਤੇਨੁ ਹੀ ਤਿਆਵਾ 
ਤੈ ਥੋ ਖੁਸ਼ੀਆ ਲੇ ਜਾਵਾ
ਤੇਰਾ ਹੀ ਸ਼ੁਕਰ ਮਨਵਾ
ਮੈਂ ਨੂ ਦਾਤਾ ਸਭ ਕੁਜ ਦਿਤਾ 
ਕਿਓਨ ਨਾ ਸ਼ੁਕਰ ਮਨਵਾ।।

Comments

Poetry

Poetry

Poetry

Poetry

Poetry

Poetry

Poetry