Poetry

ਜਰਨੈਲ
ਜਰਨੈਲ ਵੀ
ਇਕ ਸੰਤ ਜਰਨੈਲ ਹੀ ਹੋਆ
ਤਵਾਡੇ ਜੇਹਾ ਨਾ ਦੁਜਾ
ਕੋਇ ਸੰਤ
ਨਾ ਜਰਨੈਲ ਹੀ ਹੋਆ

ਸਰ ਦੇ ਕੇ ਨੀ ਰਾਖੀ
ਖਾਲਿਸਤਾਨ ਦੀ
ਜੁਬਾਨ ਦੇ ਕੇ ਨੀ ਰਾਖੀ
ਖਾਲਸਾ ਰਾਜ ਦੀ
ਅਕਾਲ ਤਖਤ ਦੇ 
ਮਾਨ ਸਮਾਨ ਦੀ

ਦਰਬਾਰ ਗੁਰੂ ਦਾ 
ਸੱਚ ਤੇ ਖਲੋਤਾ ਹੈ
ਸਿੰਘਾ ਨੂ ਵੈਰੀ ਜਾਨ ਵੀ
ਹੋਇ ਤੇਰੀ ਲਾਈ ਕੁਰਬਾਨ ਵੀ

ਜਰਨੈਲ ਵੀ
ਇਕ ਸੰਤ ਜਰਨੈਲ ਹੀ ਹੋਆ
ਤਵਾਡੇ ਜੇਹਾ ਨਾ ਦੁਜਾ
ਕੋਇ ਸੰਤ
ਨਾ ਜਰਨੈਲ ਹੀ ਹੋਆ

Comments

Poetry

Poetry

Poetry

Poetry

Poetry

Poetry