Posts

Hukamnama

  ਭਲ੍ਯਾ ਭਲ੍ਯਾ ਟੁਕੜੇ ਟੁਕੜੇ ਪਿੱਛੇ ਸਾਰੇ  ਕਿਓਂ  ਹਾਂ   ਮਰਦੇ  ਕਿ ਬਣਿਆ ਜਾਗ ਸਾਰਾ ? ਉਸ ਨੇ ਤਾਂ ਸਾਰਾ ਜਾਗ ਸੀ ਦਿਤਾ  ਕਯੋਂ ਟੁਕੜਾ ਹੀ ਗਾਵਾਰਾ ? ਤੇਰਾ ਮੁਲਕ, ਮੇਰਾ ਮੁਲਕ  ਕਿਥੇ ਗਯਾ ਵੇ ਸਾਰਾ ? ਟੋਟੇ ਟੋਟੇ ਕਰ ਹੈ ਦਿੱਤੋ  ਨਹੀਂ ਰਹਿਆ ਵੇ ਸਾਰਾ  ਉਸ ਨੇ ਤਾਂ ਸਾਰਾ ਜਾਗ ਸੀ ਦਿਤਾ  ਕਯੋਂ ਟੁਕੜਾ ਹੀ ਗਾਵਾਰਾ  ਭਲ੍ਯਾ ਕਿਵੇਂ ਹੋਇਆ ਇਹ ਸਾਰਾ  ਕਿਸ ਨੂੰ ਇਹ ਗਾਵਾਰਾ ? ਜਦੋਂ ਦਾ ਮਨੁੱਖ ਵੇ ਵਾਰੀ ਬਣਿਆ  ਵਪਾਰ ਗਯਾ ਇਹ ਸਾਰਾ  ਇਨਸਾਨੀਯਤ ਗਈ ਵੇ ਹਾਰ ਜਦੋਂ ਦਾ  ਇਨਸਾਨ ਇਨਸਾਨ ਨੂੰ ਪਾਇਆ ਮਾਰਾ  ਪਾਵੇ ਕੋਈ ਜੀਤੇ ਜੰਗਾਂ  ਪਾਵੇ ਕੋਈ ਹਾਰਾ  ਮਾਰ ਪਈ ਵੇ ਇਨਸਾਨੀਯਤ ਨੂੰ  ਜਦ ਟੁਕੜੇ ਟੁਕੜੇ ਹੋਇਆ ਪਸਾਰਾ   ਭਲ੍ਯਾ ਟੁਕੜੇ ਟੁਕੜੇ ਪਿੱਛੇ ਸਾਰੇ   ਕਿਓਂ  ਹਾਂ   ਮਰਦੇ  ਕਿ ਬਣਿਆ ਜਾਗ ਸਾਰਾ ? ਉਸ ਨੇ ਤਾਂ ਸਾਰਾ ਜਾਗ ਸੀ ਦਿਤਾ  ਕਯੋਂ ਟੁਕੜਾ ਹੀ ਗਾਵਾਰਾ ? ... २ 

Poetry

  ਸਰ ਜ਼ਾਮਿਨ ਭਉਤ ਆਇਐ ਭਉਤ ਗਏ ਪਾਰ ਈਸ ਸਰ ਜ਼ਾਮਿਨ ਪਰ ਤਿਲਕ ਇਕ ਨਾ ਹੋਇ ਸੰਝਾ ਹੈ ਜੱਸਬਾ ਸੰਝੀ ਹੈ ਲਾਲੀ ਕੈਸੇ ਇੱਕ ਰਿੰਗ ਹੋ ਜਾਏ ਯਹ  ਡਾਲੀ ਇਸ਼ ਮੇਟੀ ਕੋ ਤੁਮ ਏਕ ਕਰ ਦੋ ਹਰ ਕਿਨਕੇਕੇ ਮੈਂ  ਏਕ ਰੰਗ ਭਰ ਦੋ ਫਿਰ ਭੀ ਖੁਸ਼ਬੂ ਇਕੋ ਨਾ ਹੋਗੀ ਗੁਲਿਸਤਾਨ ਹੈ ਹਾਂ ਯਹਾਨ  ਹਰ ਇਕ ਕੀ ਚਲੈਗੀ ਭਉਤ ਆਇਐ ਭਉਤ ਗਏ ਪਾਰ ਈਸ ਸਰ ਜ਼ਮਿਨ ਪਰ ਤਿਲਕ ਇਕ ਨਾ ਹੋਇ

Poetry

 ਆਜ਼ਾਦ  ਅਸਾਂ ਦੇਸ਼ ਆਜ਼ਾਦ ਕਰਾਉਣ ਲਈ,  ਕੀਤੀ ਕੁਰਬਾਨੀ ਏਂ, ਅੱਜ ਆਖੇ ਹਿੰਦ ਸਰਕਾਰ,  ਇਹ ਤਾਂ ਖਾਲਿਸਤਾਨੀ ਨੇ। ਸਰਬੰਸ ਵਾਰ ਕਲਗ਼ੀਧਰ ਨੇ, ਇਹ ਦੇਸ਼ ਬਚਾਇਆ ਸੀ। ਪੁੱਤਰਾਂ ਦਾ ਲਹੂ ਨਿਚੋੜ,  ਹਿੰਦ ਦਾ ਮਹਲੁ” ਬਣਾਇਆ ਸੀ। ਅੱਜ, ਓਸ ਪਿਤਾ ਦਸਮੇਸ਼ ਦੀ, ਉੱਮਤ” ਲਹੂ ਲੁਹਾਨੀ ਏਂ। ਪਰ ਆਖੇ ਹਿੰਦ ਸਰਕਾਰ, ਇਹ ਤਾਂ ਖਾਲਿਸਤਾਨੀ ਨੇ। ਹਿੰਦ ਦੀ ਖਾਤਰ, ਨੌਵੇਂ ਸਤਿਗੁਰੁ, ਸੀਸੁ” ਕਟਾਇਆ ਸੀ। ਭਾਈ ਮਤੀ ਦਾਸ ਨੇ ਸੀਸੁ ਉੱਤੇ, ਆਰਾ” ਚਲਵਾਇਆ ਸੀ। ਬਹਿ, ਦੇਗ” ਚ’ ਭਾਈ ਦਿਆਲੇ, ਜੰਞੂ ਤਿਲਕੁ” ਬਚਾਇਆ ਸੀ। ਜ਼ੋਰਾਵਰ, ਤੇ ਫ਼ਤਿਹ ਸਿੰਘ ਨੂੰ,  ਨੀਂਹਾਂ, ਵਿੱਚ ਚਿਣਾਇਆ ਸੀ । ਸਭ ਭੁੱਲ ਕੁਰਬਾਨੀਆਂ ਗਏ, ਗੁਰਾਂ ਦੀਆਂ, ਹਿੰਦੁਸਤਾਨੀ ਨੇ। ਅੱਜ, ਆਖੇ ਹਿੰਦ ਸਰਕਾਰ, ਇਹ ਤਾਂ ਖਾਲਿਸਤਾਨੀ ਨੇ। ਕਿਸ਼ਨ ਸਿੰਘ ਗੜਗੱਜ” ਜਿਹੇ, ਯੋਧਿਆਂ, ਤਾਂਈਂ ਭੁਲਾਇਆ ਏ। ਜਿਨ੍ਹੇ ਬੱਬਰ ਅਕਾਲੀ ਲਹਿਰ ਚਲਾ, ਇਤਿਹਾਸ ਸਜਾਇਆ ਏ। ਲੰਡਨ ਤੱਕ ਫ਼ਿਰੰਗੀਆਂ” ਨੂੰ, ਜਿਨ੍ਹਾਂ ਮਾਰ ਭਜਾਇਆ ਏ। ਉਨ੍ਹਾਂ ਫਾਂਸੀਆਂ ਉੱਤੇ ਚੜ੍ਹ-ਚੜ੍ਹ, ਹਿੰਦ ਆਜ਼ਾਦ ਕਰਾਇਆ ਏ। ਜੋ ਦੇਸ਼ ਕੌਮ ਲਈ ਵੀਰੋ, ਵਾਰ ਗਏ ਜ਼ਿੰਦਗਾਨੀ ਨੇ। ਅੱਜ ਆਖੇ ਹਿੰਦ ਸਰਕਾਰ, ਇਹ ਤਾਂ ਖਾਲਿਸਤਾਨੀ ਨੇ। ਕਾਮਾਗਾਟਾ ਮਾਰੂ” ਦਿਆਂ ਸ਼ਹੀਦਾਂ, ਤਾਂਈਂ ਭੁਲਾਇਆ ਏ। ਬਾਬਾ ਗੁਰਦਿੱਤ ਸਿੰਘ” ਜਿਹਾ ਸੂਰਮਾ, ਕਿਸ ਮਾਂ ਨਾ ਜਾਇਆ ਏ ? ਛਾਤੀਆਂ, ਗੋਲੀਆਂ” ਅੱਗੇ ਡਾਹ ਕੇ, ਜਿਸ ਇਤਿਹਾਸ ਬਣਾਇਆ ਏ। ਬਜਬਜ਼-ਘਾਟ, ਲਹੂ” ਨਾਲ ਧੋ ਕੇ, ਹਿੰਦ, ਆਜ਼ਾਦ

Poetry

 "ਭਗਤ ਸਿਂੰਘ ਹੁਣ 'ਸੰਧੂ' ਹੋਇਆ  ਊਧਮ ਸਿਂੰਘ ਕੰਬੋਜ।  ਸੂਰਬੀਰਾਂ ਨੂਂੰ ਵੰਡੀ ਜਾਵਣ  ਲੋਕ ਇੱਥੇ ਹਰ ਰੋਜ਼ l ਰਾਜਪੂਤ ਹੈ ਬੰਦਾ ਸਿਂੰਘ ਵੀ  ਕੌਮ ਲਈ ਜੋ ਮਰਿਆ।  ਦੀਪ ਸਿਂੰਘ ਵੀ ਸੰਧੂ ਆਂਹਦੇ ਸੀਸ ਤਲੀ ਜਿਸ ਧਰਿਆ।  ਜਾਤਾਂ- ਗੋਤਾਂ ਦੀ ਸਭ ਇੱਥੇ  ਕਰਦੇ ਗਹਿਰੀ ਖੋਜ। ਗੁਰੂ ਗੋਬਿੰਦ ਸਿੰਘ ਸੋਢੀ ਆਖਣ  ਅਮਰਦਾਸ ਜੀ ਭੱਲੇ।  ਸਤਿਗੁਰ ਜੀ ਤੁਸੀਂ ਕਿਰਪਾ ਕਰਿਓ   ਲੋਕ ਕਿੱਧਰ ਨੂਂੰ ਚੱਲੇ।  ਵੰਡੀਆਂ ਪਾ ਕੇ ਲੀਡਰ ਇੱਥੇ  ਕਰਦੇ ਮਿੱਤਰੋ ਮੌਜ। ਰੰਘਰੇਟੇ ਨੂਂੰ ਮਜ਼ਹਬੀ ਆਖਣ  ਮਨੀ ਸਿਂੰਘ ਪੁਵਾਰ।  ਏਕ ਨੂਰ ਤੋਂ ਉਪਜੇ ਨੇ ਸਭ  ਕੋਈ ਨਾ ਸਮਝੇ ਯਾਰ।  ਬੰਦੇ ਨਾਲੋਂ ਬੰਦਾ ਵੰਡਿਆ  ਕਰ- ਕਰ ਝੂਠੇ ਚੋਜ। ਮਤੀਦਾਸ ਨੂਂੰ ਪੰਡਤ'ਕਹਿੰਦੇ  ਧੰਨੇ ਨੂਂੰ ਉਹ ਜੱਟ।  ਕਿਸੇ ਤੋਂ ਪਿੱਛੇ ਹੈ ਨਹੀਂ ਕੱਢ ਦੇਵਾਂਗੇ ਵੱਟ।  ਬੰਦਾ ਆਖਰ ਬੰਦਾ ਬਣ ਜੇ  ਕਰਦਾ ਮਿੰਨਤਾਂ ਰੋਜ਼। ਸੈਣ ਭਗਤ ਨੂਂੰ ਨਾਈ ਆਂਹਦੇ ਰਵਿਦਾਸ ਚਮਿਆਰ।  ਸਿੱਖਿਆ ਜਿਹੜੇ ਭੁੱਲ ਜਾਂਦੇ ਨੇ  ਜੀਵਨ ਜਾਂਦੇ ਹਾਰ।  ਸਭ ਨੇ ਇੱਕ ਥਾਂ ਜਾਣਾ  ਮਨ ਤੋਂ ਲਾਹ ਦੇ ਬੋਝ।

Poetry

ਸ਼ੁਕਰ   ਮੈਂ ਨੂ ਦਾਤਾ  ਸਭ ਕੁਜ ਦਿਤਾ   ਕਿਓਨ ਨਾ  ਸ਼ੁਕਰ  ਮਨ । ਵਾ ਸ਼ੁਕਰ ਮਨਾ ਕੇ   ਮੈਂ ਤੇਰੇ ਗੀਤ ਗਾਵਾ   ਮੈਂ ਤੇਨੁ ਹੀ ਤਿਆਵਾ   ਤੈ ਥੋ ਖੁਸ਼ੀਆ ਲੇ  ਜਾਵਾ ਤੇਰਾ ਹੀ ਸ਼ੁਕਰ  ਮਨ । ਵਾ ਮੈਂ ਨੂ ਦਾਤਾ  ਸਭ ਕੁਜ ਦਿਤਾ   ਕਿਓਨ ਨਾ  ਸ਼ੁਕਰ  ਮਨ । ਵਾ ।।