Posts

Showing posts from July, 2020

Poetry

ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਸ਼ਬਦ: - 'ਬਾਣੀ ਗੁਰੂ' ਦੀ ਹੈ ਮੈਂ 'ਗੁਰੂ' ਭਣਾ ਚਲਿਆ, ਤੁਹਾਨੁ ਹਸਦੇ ਵੇਖਣ ਲੇਈ ਮੈਂ "ਸਰਬੰਸ" ਲੂਟਾ ਚਾਲਿਆ, ਵੈਰੀ ਨਾਲ ਲਡਨ ਲੇਈ  ਤੁਹਾਣੁ ਸ਼ੇਰ ਬਾਨਾ ਚਲਿਆ, ਤੁਹਾਨੁ ਫਤਿਹ ਮਿਲਿ, "ਮੈਂ ਫਤਿਹ ਬੁਲਾ ਚਲਿਆ" ..!. “ਵਾਹਿਗੁਰੂ ਜੀ ਕਾ ਖਾਲਸਾ,   ਵਾਹਿਗੁਰੂ ਜੀ ਕੀ ਫਤਿਹ "..

Hukamnama 25/07/2020, Saturday

Image

Poetry

ਜ਼ਿੰਦੀਗੀ ਕੇ ਅੰਦਾਜ਼ ਜ਼ਿੰਦੀਗੀ ਕੇ ਅੰਦਾਜ਼ ਸਬ ਗਲਤ ਹੋਇ ਜਾਤੇ ਹੈਂ ਆਪਨੀ ਹੀ ਰਜ਼ਾ ਮੈਂ ਜਬ ਹਮ ਮਸਤ ਹੋਇ ਜਾਤੇ ਹੈਂ ਰੱਜ਼ਾ ਵੀ ਬੱਸ ਇਕ ਹੀ ਹੈ ਯਾਹ ਅੰਦਾਜ਼ ਹੀ ਸਭ ਕੀਏ ਜਤੇ ਹੈਂ ਜ਼ਿੰਦੀ ਕੇ ਅੰਦਾਜ਼ ਸਬ ਗਲਤ ਹੋਇ ਜਾਤੇ ਹੈਂ ,,,,

Salok Mahalla 9

https://www.youtube.com/watch?v=2sB-G5LQGII

Poetry

ਸਰਸਾ ਤੋੰ ਖਿਦਰਾਣੇ ਤਾਂਈ  ਕਿੰਨਾ ਬਣਦਾ ਪੰਧ ਦੱਸਿਓ ਵਿੱਚ ਵਿਚਾਲੇ ਪੁੱਤ ਖੜ੍ਹੇ ਸੀ ਕਿੰਨੀ ਉੱਚੀ ਕੰਧ ਦੱਸਿਓ ਕਿਸ ਸੰਨ ਵਿੱਚ ਆਣ ਬੰਦੇ ਨੇ ਖੜਕਾਈ ਸੀ ਸਰਹੰਦ ਦੱਸਿਓ ਸ਼ਹਿਰ ਸੁਨਾਮ ਦਾ ਨਾਲ ਲੰਡਨ ਦੇ ਕੀ ਬਣਿਆ ਸਨਬੰਧ ਦੱਸਿਓ ਨਨਕਾਣਾ ਕਦੋੰ ਅਜ਼ਾਦ ਹੋਇਆ ਸੀ ਲਛਮਣ ਸਿੰਘ ਤੇ ਜੰਡ ਦੱਸਿਓ ਕੀ ਹੰਕਾਰ ਕੀ ਹੁੰਦੀ ਮਾਅਫੀ ਓਹੀ ਸੱਤਾ ਤੇ ਬਲਵੰਡ ਦੱਸਿਓ ਤੱਤੀ ਤਵੀ ਦਾ ਸੇਕ ਕਿੰਨਾ ਸੀ ਠੰਡੇ ਬੁਰਜ ਦੀ ਠੰਡ ਦੱਸਿਓ ਕਦੋਂ ਆਰਤੀ ਗਾਈ ਬਾਬੇ ਨੇ ਜਪੁਜੀ, ਜਾਪੁ, ਅਨੰਦ ਦੱਸਿਓ ਕਾਹਤੋਂ ਸੂਰਮੇ ਲਹਾਈ ਖੋਪਰੀ ਕਿਵੇਂ ਕਟੀਂਦੇ ਬੰਦ ਦੱਸਿਓ ਕੀਹਨੇ ਨੀਲਾ ਤਾਰਾ ਚਾੜ੍ਹਿਆ ਕਿਹੜੇ ਸੀ ਰਜ਼ਾਮੰਦ ਦੱਸਿਓ ਘੁੱਦਿਆ ਕਾਹਤੋਂ ਕੌਮ ਸਾਡੀ ਤੇ ਕਰੀਚਣ ਲੋਕੀਂ ਦੰਦ ਦੱਸਿਓ ਕਿੰਨੇ ਪੁੱਤ ਕਮਾਦੋਂ ਲੱਭੇ ਹਾਲੇ ਕਿੰਨੇ ਨਜ਼ਰਬੰਦ ਦੱਸਿਓ

Poetry

ਜਰਨੈਲ ਜਰਨੈਲ ਵੀ ਇਕ ਸੰਤ ਜਰਨੈਲ ਹੀ ਹੋਆ ਤਵਾਡੇ ਜੇਹਾ ਨਾ ਦੁਜਾ ਕੋਇ ਸੰਤ ਨਾ ਜਰਨੈਲ ਹੀ ਹੋਆ ਸਰ ਦੇ ਕੇ ਨੀ ਰਾਖੀ ਖਾਲਿਸਤਾਨ ਦੀ ਜੁਬਾਨ ਦੇ ਕੇ ਨੀ ਰਾਖੀ ਖਾਲਸਾ ਰਾਜ ਦੀ ਅਕਾਲ ਤਖਤ ਦੇ  ਮਾਨ ਸਮਾਨ ਦੀ ਦਰਬਾਰ ਗੁਰੂ ਦਾ  ਸੱਚ ਤੇ ਖਲੋਤਾ ਹੈ ਸਿੰਘਾ ਨੂ ਵੈਰੀ ਜਾਨ ਵੀ ਹੋਇ ਤੇਰੀ ਲਾਈ ਕੁਰਬਾਨ ਵੀ ਜਰਨੈਲ ਵੀ ਇਕ ਸੰਤ ਜਰਨੈਲ ਹੀ ਹੋਆ ਤਵਾਡੇ   ਜੇਹਾ ਨਾ ਦੁਜਾ ਕੋਇ ਸੰਤ ਨਾ ਜਰਨੈਲ ਹੀ ਹੋਆ

Poetry

ਅਸੀਂ, ਦੇਸ਼ ਪੰਜਾਬ ਦੇ ਵਾਸੀ ਹਾਂ, ਪਹਿਚਾਨ, ਬਚਾਉਣਾ ਚਾਹੁੰਦੇ ਹਾਂ । ⚔️⚔️⚔️⚔️⚔️⚔️⚔️⚔️⚔️⚔️⚔️ 15 ਜੁਲਾਈ, 2020 ਅਸੀਂ, ਦੇਸ਼ ਪੰਜਾਬ ਦੇ ਵਾਸੀ ਹਾਂ, ਪਹਿਚਾਨ, ਬਚਾਉਣਾ ਚਾਹੁੰਦੇ ਹਾਂ । ਭਾਰਤ” ਦੇ ਕੋਈ ਅਸੀਂ ਦੋਖੀ ਨਹੀਂ, ਸਨਮਾਨ, ਬਚਾਉਣਾ ਚਾਹੁੰਦੇ ਹਾਂ । ਸਿੱਖ ਰਾਜ, ਜੋ ਸਾਡਾ ਉੱਜੜ ਗਿਆ, ਓਹ, ਬਾਗ” ਬਚਾਉਣਾ ਚਾਹੁੰਦੇ ਹਾਂ । ਸ਼ੇਰੇ-ਪੰਜਾਬ” ਦੇ, ਰਾਜ” ਜਿਹਾ, ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ । ਅਸੀਂ, ਆਜ਼ਾਦੀ ਦੀ ਹਸਰਤ” ਦਾ, ਅਹਿਸਾਸ” ਜਗਾਉਣਾ ਚਾਹੁੰਦੇ ਹਾਂ । ਸਦੀਆਂ ਤੱਕ ਜ਼ਾਲਮਾਂ ਨਾਲ ਲੜੇ, ਹਰ ਬਿਪਤਾ ਮੂਹਰੇ ਆਪ ਖੜ੍ਹੇ । ਹੱਸ-ਹੱਸ ਕੇ, ਫਾਂਸੀਆਂ ਆਪ ਚੜ੍ਹੇ, ਇਖ਼ਲਾਕ” ਬਚਾਉਣਾ ਚਾਹੁੰਦੇ ਹਾਂ । ਸਿੱਖ ਰਾਜ, ਜੋ ਸਾਡਾ ਉੱਜੜ ਗਿਆ, ਓਹ, ਬਾਗ” ਬਚਾਉਣਾ ਚਾਹੁੰਦੇ ਹਾਂ । ਸ਼ੇਰੇ-ਪੰਜਾਬ” ਦੇ, ਰਾਜ” ਜਿਹਾ, ਮੁੜ, ਰਾਜ ਬਣਾਉਣਾ ਚਾਹੁੰਦੇ ਹਾਂ । ਅਸੀਂ, ਆਜ਼ਾਦੀ ਦੀ ਹਸਰਤ” ਦਾ, ਅਹਿਸਾਸ” ਜਗਾਉਣਾ ਚਾਹੁੰਦੇ ਹਾਂ । ਕਦੇ, ਦੇਸ਼ ਪੰਜਾਬ” ਇਲਾਕੇ ਤੇ, ਸਿੱਖ ਰਾਜ ਦਾ, ਸਿੱਕਾ” ਚੱਲਦਾ ਸੀ । ਮਹਾਂਬਲੀ, ਰਾਜਾ ਰਣਜੀਤ ਸਿੰਘ, ਨਿੱਤ, ਨਵੀਆਂ ਮੱਲਾਂ” ਮੱਲਦਾ ਸੀ । ਅਸੀ, ਓਸ ਖਾਲਸੇ ਰਾਜ” ਜਿਹਾ, ਮਹਿਤਾਬ” ਸਜਾਉਣਾ ਚਾਹੁੰਦੇ ਹਾਂ । ਸਿੱਖ ਰਾਜ, ਜੋ ਸਾਡਾ ਉੱਜੜ ਗਿਆ, ਓਹ, ਬਾਗ” ਬਚਾਉਣਾ ਚਾਹੁੰਦੇ ਹਾਂ । ਅਸੀਂ, ਆਜ਼ਾਦੀ ਦੀ ਹਸਰਤ” ਦਾ, ਅਹਿਸਾਸ” ਜਗਾਉਣਾ ਚਾਹੁੰਦੇ ਹਾਂ । ਹਿੰਦੂ-ਮੁਸਲਿਮ, ਸਿੱਖ-ਈਸਾਈ ਸਭ, ਜਿੱਥੇ ਨਾਲ, ਪਿਆਰਾਂ ਰਹਿੰਦੇ

Hukamnama

Image

Sat Sri Akal

Image

Ottawa Sangat Contact

Image
Manjit Singh 19 Madelon Drive Nepean ON K2J 5C7 Ph: 613 440 4166 Email:  wahegurujeekakhalsa@gmail.com

Poetry

ਸਾਡਾ ਵੀ ਕਦੀ ਦੇਸ਼ ਹੋਵੇਗਾ ਚੱਲਦਾ ਸੀ ਸਿੱਕਾ ਸਾਡਾ  ਸਦੀ ਸੀ ਅਠਾਰਮੀ  ਆਪਣਾਂ ਕਾਨੂੰਨ ਸੀ  ਸਾਡੀ ਆਪਣੀ ਸੀ ਆਰਮੀ  ਦਿੱਲੀ - ਕਸ਼ਮੀਰ ਤੇ ਲਾਹੌਰ  ਓਦੋਂ ਸਾਡਾ ਸੀ ਕਾਬਲ - ਕੰਧਾਰ ਤੇ ਪਸ਼ੌਰ  ਵੀ ਅਸਾਡਾ ਸੀ  ਲੋਕੀਂ ਹਾਲੇ ਤੱਕ ਨੇ ਗੱਲਾਂ ਕਰਦੇ  ਕਿ ਇਕ ਰਾਜਾ ਦਰਵੇਸ਼ ਹੁੰਦਾ ਸੀ  ਕੀ ਹੋਇਆ ਜੇ ਬੇਘਰ ਜਿਹੇ ਹੋਗੇ  ਸਾਡਾ ਵੀ ਕਦੀ ਦੇਸ਼ ਹੁੰਦਾ ਸੀ  ਮਾਂ ਬੋਲੀ ਸਾਡੀ ਉਦੋਂ  ਪੰਜਾਬੀ ਬਰਕਰਾਰ ਸੀ  ਸ਼ਾਹ ਮਹਮਿੰਦ ਜਿਹਾ ਸਾਡੇ  ਕੋਲ ਕਿੱਸਾਕਾਰ ਸੀ  ਸਿੱਖ ਰੈਜਮੈਂਟ ਚ ਗੋਰੇ ਉਦੋਂ ਸੀਗੇ ਕੰਮ ਕਰਦੇ  ਤੇ ਹਰੀ ਸਿੰਘ ਨਲੂਆ ਉਨ੍ਹਾਂ ਦਾ ਸਰਦਾਰ ਸੀ  ਅਕਾਲੀ ਫ਼ੂਲਾ ਸਿੰਘ ਸਾਹਮਣੇਂ ਮਹਾਰਾਜਾ, ਹੱਥਬੰਨ੍ਹ ਪੇਸ਼ ਹੁੰਦਾ ਸੀ  ਕੀ ਹੋਗਿਆ ਜੇ ਬੇਘਰ ਜਿਹੇ ਹੋਗੇ  ਸਾਡਾ ਵੀ ਕਦੀ ਦੇਸ਼ ਹੁੰਦਾ ਸੀ  ਟਾਇਰ ਪਾਕੇ ਗੱਲ ਵਿਚ ਉਦੋਂ ਸਾੜਿਆ ਨਾਂ ਕਿਸੇ ਨੂੰ  ਝੂਠੇ ਪੁਲਸ ਮੁਕਾਬਲਿਆਂ ਚ ਉਸ ਵੇਲੇ  ਮਾਰਿਆਂ ਨਾਂ ਕਿਸੇ ਨੂੰ  ਹਿੰਦੂ - ਮੁਸਲਮਾਨ - ਸਿੱਖ - ਇਸਾਈ  ਉਦੋਂ ਹੁੰਦੇ ਸੀ  ਅਸਲ ਚ ਉਸ ਵੇਲੇ ਇਹ ਸਭ  ਭਾਈ ਭਾਈ ਉਦੋਂ ਹੁੰਦੇ ਸੀ ਕੀ ਦੱਸਾਂ ਸਿੰਘੋ! ਸਾਨੂੰ  ਆਪਣੇ ਹੀ ਖਾ ਗਏ। ਮੰਦਿਰ ਬਚਾਏ ਜਿਨ੍ਹਾਂ ਦੇ  ਉਹੀ ਹਰਿਮੰਦਰ ਸਾਡਾ ਢਾਹ ਗਏ। ਪਰ ਆਇਆ ਜਦ ਟਾਇਮ ਸਾਡਾ ਖ਼ਾਲਸਾ ਖੜਕਾਊ ਫ਼ੇਰ ਖੰਡੇ ਨੂੰ ⚔️⚔️ ਇਕ ਦਿਨ ਫ਼ੇਰ ਸਾਰੇ ਪਾਸੇ  ਝਲਾਊ ਖਾਲਸਾਈ ਝੰਡੇ ਨੂੰ ਸਾਨੂੰ ਲੋੜ ਹੈ ਏਕਤਾ ਦੀ ਪੰਜਾਬੀਓ  ਤਾਂ ਹੀ ਸਾਡਾ ਵੀ ਕਦੀ ਬੇਸ ਹੋਵੇਗਾ। ਜਦ ਕਿਰਪਾ ਹੋਗੀ ਬਾਜ਼ਾਂ ਵਾਲੇ ਦੀ  ਸਾਡਾ ਵ
Image

Hukamnama 18 July 2020

Image
Image
੧ਓ  Waheguru Ji ka khalsa Waheguru Ji ki Fateh !!!  Apar kripa ate Guru Sahib Ji da Hukam hoya Dass nu seva bakshi Blog shur karan vas ke Aap je sare is vich apna yog dan pao jee Fateh !!!